Dil Diyan Gallan | Sonam Topden | Tiger Zinda Hai | Cover Song Download mp4 video mp4 download


Original lyrics:

कच्ची डोरियों, डोरियों, डोरियों से
ਮੈਨੂੰ ਤੂੰ ਬਾਂਧ ਲੇ
पक्की यारियों, यारियों, यारियों में
ਹੋਂਦੇ ਨਾ ਫ਼ਾਸਲੇ
ਇਹ ਨਾਰਾਜ਼ਗੀ ਕਾਗਜ਼ੀ ਸਾਰੀ ਤੇਰੀ
ਮੇਰੇ ਸੋਹਣਿਆ, ਸੁਨ ਲੈ ਮੇਰੀ
ਦਿਲ ਦੀਆਂ ਗੱਲਾਂ ਕਰਾਂਗੇ ਨਾਲ-ਨਾਲ ਬਹਿ ਕੇ
ਅੱਖ ਨਾਲੇ ਅੱਖ ਨੂੰ ਮਿਲਾ ਕੇ
ਦਿਲ ਦੀਆਂ ਗੱਲਾਂ ਹਾਏ, ਕਰਾਂਗੇ ਰੋਜ਼-ਰੋਜ਼ ਬਹਿ ਕੇ
ਸੱਚੀਆਂ ਮੁਹੱਬਤਾਂ ਨਿਭਾ ਕੇ
ਸਤਾਏ ਮੈਨੂੰ ਕਿਉਂ?
ਦਿਖਾਏ ਮੈਨੂੰ ਕਿਉਂ ਐਵੇਂ ਝੂਠੀ-ਮੂਠੀ ਰੁਸ ਕੇ, ਰੁਸਾ ਕੇ?
ਦਿਲ ਦੀਆਂ ਗੱਲਾਂ ਹਾਏ, ਕਰਾਂਗੇ ਨਾਲ-ਨਾਲ ਬਹਿ ਕੇ
ਅੱਖ ਨਾਲੇ ਅੱਖ ਨੂੰ ਮਿਲਾ ਕੇ
ਤੈਨੂੰ ਲੱਖਾਂ ਤੋਂ ਛੁਪਾ ਕੇ ਰੱਖਾਂ, ਅੱਖਾਂ ‘ਤੇ ਸਜਾ ਕੇ
ਤੂੰ ਐ ਮੇਰੀ ਵਫ਼ਾ, ਰੱਖ ਅਪਨਾ ਬਨਾਕੇ
ਮੈਂ ਤੇਰੇ ਲਈਆਂ, ਤੇਰੇ ਲਈਆਂ, ਯਾਰਾ ਨਾ ਪਾਵੀਂ ਕਦੇ ਦੂਰੀਆਂ, ਹਾਏ
ਤੈਨੂੰ ਲੱਖਾਂ ਤੋਂ ਛੁਪਾ ਕੇ ਰੱਖਾਂ, ਅੱਖਾਂ ‘ਤੇ ਸਜਾ ਕੇ
ਤੂੰ ਐ ਮੇਰੀ ਵਫ਼ਾ, ਰੱਖ ਅਪਨਾ ਬਨਾਕੇ
ਮੈਂ ਤੇਰੇ ਲਈਆਂ, ਤੇਰੇ ਲਈਆਂ ਯਾਰਾ ਨਾ ਪਾਵੀਂ ਕਦੇ ਦੂਰੀਆਂ
ਮੈਂ ਜੀਨਾ ਹਾਂ ਤੇਰਾ
ਮੈਂ ਜੀਨਾ ਹਾਂ ਤੇਰਾ, ਤੂੰ ਜੀਨਾ ਹੈ ਮੇਰਾ
ਦੱਸ ਲੈਣਾ ਕੀ ਨਖਰਾ ਦਿਖਾ ਕੇ?
ਦਿਲ ਦੀਆਂ ਗੱਲਾਂ ਕਰਾਂਗੇ ਨਾਲ-ਨਾਲ ਬਹਿ ਕੇ
ਅੱਖ ਨਾਲੇ ਅੱਖ ਨੂੰ ਮਿਲਾ ਕੇ
ਦਿਲ ਦੀਆਂ ਗੱਲਾਂ
ਰਾਤਾਂ ਕਾਲੀਆਂ, ਕਾਲੀਆਂ, ਕਾਲੀਆਂ ਨੇ
ਮੇਰੇ ਦਿਲ ਸਾਂਵਲੇ
ਮੇਰੇ ਹਾਣੀਆ, ਹਾਣੀਆ, ਹਾਣੀਆ
ਜੇ ਲੱਗੇ ਤੂੰ ਨਾ ਗਲੇ
ਮੇਰਾ ਆਸਮਾਂ, ਮੌਸਮਾਂ ਦੀ ਨਾ ਸੁਨੇ
ਕੋਈ ਖ਼ਾਬ ਨਾ ਪੂਰਾ ਬੁਨੇ
ਦਿਲ ਦੀਆਂ ਗੱਲਾਂ ਕਰਾਂਗੇ ਨਾਲ-ਨਾਲ ਬਹਿ ਕੇ
ਅੱਖ ਨਾਲੇ ਅੱਖ ਨੂੰ ਮਿਲਾ ਕੇ
ਪਤਾ ਹੈ ਮੈਨੂੰ ਕਿਉਂ ਛੁਪਾ ਕੇ ਦੇਖੇ ਤੂੰ
मेरे नाम से नाम मिला के
ਦਿਲ ਦੀਆਂ ਗੱਲਾਂ ਕਰਾਂਗੇ ਨਾਲ-ਨਾਲ ਬਹਿ ਕੇ
ਅੱਖ ਨਾਲੇ ਅੱਖ ਨੂੰ ਮਿਲਾ ਕੇ
ਦਿਲ ਦੀਆਂ ਗੱਲਾਂ

Youtube details of Cover Song Dil Diyan Gallan | Sonam Topden | Tiger Zinda Hai | Cover Song Download mp4

Recorded/Arranged : Alfa Studio Nepal (Rabin Darsandhari)

Singer : Sonam Topden

Direction/Choreograph: Sonam Topden

Shot/Edit : Deepak Bomjan

Model : Anjana Lama

Gown Designer : Alicia Rumba

Song Label : YRF

Song: Dil Diyan Gallan

Original Singer: Atif Aslam

Music: Vishal and Shekhar

Lyrics: Irshad Kamil

Video : VH VIDEO HOUSE PRODUCTION NEPAL

https://www.youtube.com/channel/UCQQPl0_iCz1Ov8LsxvPH3Jg

Instagram : sonam_topden

Special thanks to Kanchan Shrestha (PATIO 747 RESTAURANT)

Youtube Channel for this cover song:

https://www.youtube.com/channel/UCjEL4vod9wwbidXTylkNrfA

Follow Us in Social Channels

[btn btnlink=”https://www.ssyoutube.com/watch?v=x10Gr8HSH6I” btnsize=”large” bgcolor=”#dd3333″ txtcolor=”#f4f4f4″ btnnewt=”1″ nofollow=”1″ btnicon=”fa fa-futbol-o”]Cover Song Download Link[/btn]

Dil Diyan Gallan | Sonam Topden | Tiger Zinda Hai | Cover Song Download mp4 Download Link

 

Leave a Reply

Your email address will not be published.

83 − 77 =